Eit Raah

Eit Raah

Rs.200.00
Product Code: SB216
Availability: In Stock
Viewed 1714 times

Product Description

No of Pages 194. ਏਤੁ ਰਾਹਿ Writen By: Darshan Singh Khalsa (Prof.) ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਇਸ ਪੁਸਤਕ ਰਾਹੀਂ ਸਿੱਖ ਕੌਮ ਨੂੰ ਦਰਪੇਸ਼ ਸਾਜਿਸ਼ੀ ਲਹਿਰਾਂ ਦੇ ਚਿਹਰੇ ਤੋਂ ਨਕਾਬ ਲਾਹੁਣ ਦੀ ਕੋਸ਼ਿਸ਼ ਕੀਤੀ ਗਈ ਹੈ। ਨਾਲ ਹੀ ਗੁਰਮਤਿ ਸਿਧਾਂਤ ਦੇ ਚੱਪੂ ਸਿੱਖ ਸੰਗਤਾਂ ਦੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨਾਲ ਕਿ ਸਿੱਖੀ ਜੀਵਨ ਦੀ ਬੇੜੀ ਨੂੰ ਇਹਨਾਂ ਘੁੰਮਣ-ਘੇਰੀਆਂ ਤੋਂ ਸੁਰੱਖਿਅਤ ਕੀਤਾ ਜਾ ਸਕੇ, ਤਾਂ ਕਿ ਸਰਬੱਤ ਦੇ ਭਲੇ ਦੇ ਜਾਮਨ ਮਾਨਵਵਾਦੀ ਖਾਲਸਾ ਦੇ ਬੋਲ-ਬਾਲੇ ਹਮੇਸ਼ਾਂ ਗੂੰਜਦੇ ਰਹਿਣ।

Write a review

Note: HTML is not translated!
    Bad           Good
Captcha
Track Order